Enrolment options

    ਇਸ ਕੋਰਸ ਦੇ ਅੰਤ ਤੱਕ, ਬੱਚੇ ਔਨਲਾਈਨ ਅਤੇ ਔਫਲਾਈਨ ਅਸੁਰੱਖਿਅਤ ਸਥਿਤੀਆਂ
    ਦੀ ਪਛਾਣ ਕਰਨ ਦੇ ਯੋਗ ਹੋਣਗੇ ਅਤੇ ਅਜਿਹੀਆਂ ਸਥਿਤੀਆਂ ਵਿੱਚ ਮਦਦ ਲੈਣਾ ਸਿੱਖਣਗੇ।

    11 ਤੋਂ 13 ਸਾਲ ਦੇ ਕਿਸ਼ੋਰਾਂ ਲਈ।
    ਇਹ ਕੋਰਸ ਮੁਫਤ ਹੈ।
    ਇਸ ਕੋਰਸ ਨੂੰ ਪੂਰਾ ਕਰਨ ਲਈ ਬੱਚੇਆਂ ਨੂੰ 40 ਮਿੰਟ ਲੱਗਣਗੇ।
    ਰੋਹਨ ਅਤੇ ਆਇਸ਼ਾ ਦੀ ਕਹਾਣੀ
    ਅਭਿਆਸ - ਕਹਾਣੀ ਦੇ ਬਾਰੇ ਕੁਝ ਸਵਾਲ
    ਸੁਰੱਖਿਅਤ ਅਤੇ ਅਸੁਰੱਖਿਅਤ ਸਥਿਤੀਆਂ
    ਅਭਿਆਸ - ਸੁਰੱਖਿਅਤ ਅਤੇ ਅਸੁਰੱਖਿਅਤ ਸਥਿਤੀਆਂ
    ਮਨ੍ਹਾਂ ਕਰੋ ਅਤੇ ਚਲੇ ਜਾਓ ਅਤੇ ਮਦਦਗਾਰ ਵਿਅਕਤੀ ਨੂੰ ਦੱਸੋ
    ਅਭਿਆਸ - ਤੁਹਾਡੇ ਮਦਦਗਾਰ ਵਿਅਕਤੀ ਕੌਣ ਹਨ ?
    ਇੰਟਰਨੈੱਟ 'ਤੇ ਸੁਰੱਖਿਅਤ ਕਿਵੇਂ ਰਹਿਣਾ ਹੈ?
    ਦੁਹਰਾਈ
    ਆਖ਼ਰੀ ਅਭਿਆਸ
    Guests cannot access this course. Please log in.